Thursday, July 28, 2016

Inaugurated SDM Office At Banga - Best Leader Of Punjab

Inaugurated SDM Office At Banga

Sukhbir Singh Badal

ਹਲਕਾ ਬੰਗਾ 'ਚ ਬਣਿਆ ਅਤਿ-ਅਧੁਨਿਕ ਅੈਸ.ਡੀ.ਅੈਮ. ਦਫਤਰ ਅੱਜ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਪ੍ਰਸਾਸ਼ਕੀ ਸੁਧਾਰਾਂ ਦੇ ਅਮਲ 'ਚ ਪੰਜਾਬ ਮੋਹਰੀ ਸੂਬਾ ਬਣ ਗਿਅਾ ਹੈ। ਸੇਵਾ ਦੇ ਅਧਿਕਾਰ ਕਨੂੰਨ ਤਹਿਤ ਹੁਣ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ ਵੀ ਪ੍ਰਸਾਸ਼ਕੀ ਸੇਵਾਵਾਂ ਮਿਲਣ ਲੱਗ ਗਈਆਂ ਹਨ।

Best Leader In Punjab

Punjab Politics

Inaugurated the SDM office at Banga today; delighted that people will not get state-of-the-art administrative services in the region.


Wednesday, July 20, 2016

Shaheed Bhai Jaita ji Memorial at Sri Anandpur Sahib - Best Leader In Punjab

Best Leader In Punjab 

Parkash Singh Badal

Best Leader In Punjab

ਭਾਈ ਜੈਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਭਾਈ ਜੈਤਾ ਜੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਭਾਈ ਜੈਤਾ ਜੀ ਨੇ ਨੌਵੇਂ ਪਾਤਿਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸਿੱਖ ਪੰਥ ਦੀ ਸ਼ਾਨਦਾਰ ਸੇਵਾ ਕੀਤੀ ਸੀ। ਇਸ ਯਾਦਗਾਰ 'ਤੇ 25 ਕਰੋੜ ਦੀ ਲਾਗਤ ਆਏਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯਾਦਗਾਰ ਸਿੱਖ ਪੰਥ ਦੇ ਸ਼ਹੀਦ ਭਾਈ ਜੈਤਾ ਜੀ ਵੱਲੋਂ ਨਿਭਾਈ ਸੇਵਾ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੂਰਤੀਮਾਨ ਕਰੇਗੀ ਜਿਸ ਦੀ ਮਿਸਾਲ ਸੰਸਾਰ ਭਰ 'ਚ ਕਿਧਰੇ ਨਹੀਂ ਮਿਲਦੀ। 

Viral In Punjab

Progressive Punjab

Paying homage to Bhai Jaita ji for his unprecedented sacrifice, CM Parkash Singh Badal today laid the foundation stone of Shaheed Bhai Jaita ji Memorial at Sri Anandpur Sahib. This memorial would come up at a cost of Rs 25 crore to pay befitting tribute to the legendary Sikh martyr who had rendered marvelous service to the panth by bringing back the seesh of Guru Teg Bahadur ji from Chandni chowk (Delhi) to Sri Anandpur Sahib. Mr. Badal said that this memorial would ever remind our younger generations about exemplary courage exhibited by this iconic Sikh warrior which hardly find any parallel in the entire Sikh history. 

Friday, July 15, 2016

Sangat Darshan program - Best Leader In Punjab

Sangat Darshan program 


Parkash Singh Badal 


Best Leader In Punjab
  
ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਗੜਸ਼ੰਕਰ ਵਿੱਚ ਸੰਗਤ ਦਰਸ਼ਨ ਦੇ ਸਮੇਂ ਲੋਕਾਂ ਨਾਲ ਪੰਜਾਬ ਦੇ ਵਿਕਾਸ ਦੇ ਬਾਰੇ ਵਿੱਚ ਗੱਲਬਾਤ ਕੀਤੀ ,ਉਹਨਾਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਦੇਸ਼ ਦੇ ਸਭ ਤੋਂ ਸ਼ਾਂਤੀਪੂਰਨ ਸੂਬਿਆਂ ਵਿਚੋਂ ਇੱਕ ਹੈ . ਸ: ਬਾਦਲ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਟਾ ਦਾਲ ,ਸ਼ਗੁਨ , ਪੈਨਸ਼ਨ ਅਤੇ ਹੋਰ ਵੀ ਕਈ ਸਕੀਮਾਂ ਚਲਾਈਆਂ ਹਨ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਵਰਦਾਨ ਸਾਬਤ ਹੋ ਰਹੀਆਂ ਹਨ
Progressive Leader Punjab


Viral In Punjab


Punjab Chief Minister interacted with people during Sangat Darshan program in Garhshankar assembly segment today in which he talked about the massive development of state . He said that despite being a border state, Punjab was today one of the most peaceful state in the country. Mr. Badal said that Punjab government has started schemes like Atta Dal, shagun, pensions and others that were proving to be a boon for weaker sections of society.