Sangat Darshan program
ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਗੜਸ਼ੰਕਰ ਵਿੱਚ ਸੰਗਤ ਦਰਸ਼ਨ ਦੇ ਸਮੇਂ ਲੋਕਾਂ ਨਾਲ ਪੰਜਾਬ ਦੇ ਵਿਕਾਸ ਦੇ ਬਾਰੇ ਵਿੱਚ ਗੱਲਬਾਤ ਕੀਤੀ ,ਉਹਨਾਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਦੇਸ਼ ਦੇ ਸਭ ਤੋਂ ਸ਼ਾਂਤੀਪੂਰਨ ਸੂਬਿਆਂ ਵਿਚੋਂ ਇੱਕ ਹੈ . ਸ: ਬਾਦਲ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਟਾ ਦਾਲ ,ਸ਼ਗੁਨ , ਪੈਨਸ਼ਨ ਅਤੇ ਹੋਰ ਵੀ ਕਈ ਸਕੀਮਾਂ ਚਲਾਈਆਂ ਹਨ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਵਰਦਾਨ ਸਾਬਤ ਹੋ ਰਹੀਆਂ ਹਨ
Punjab Chief Minister interacted with people during Sangat Darshan program in Garhshankar assembly segment today in which he talked about the massive development of state . He said that despite being a border state, Punjab was today one of the most peaceful state in the country. Mr. Badal said that Punjab government has started schemes like Atta Dal, shagun, pensions and others that were proving to be a boon for weaker sections of society.
No comments:
Post a Comment