Wednesday, November 23, 2016

Growth and Development - Progressive Punjab

Growth and Development - progressive Punjab


Ward's light Kotkapura today: 10 visited during a street, which is very poor condition has had his work been started at the same time kiuka mild growth and development of my first and last goals in the last 40 years I

Progressive Punjab

Progressive Punjab

ਅੱਜ ਹਲਕਾ ਕੋਟਕਪੂਰਾ ਦੇ ਵਾਰਡ ਨੰ: 10 ਦਾ ਦੌਰਾ ਕੀਤਾ ਗਿਆ ਇਸ ਦੌਰਾਨ ਇਕ ਸਟ੍ਰੀਟ ਜਿਸਦੀ ਪਿਛਲੇ 40 ਸਾਲਾਂ ਦੌਰਾਨ ਹਾਲਤ ਬਹੁਤ ਮਾੜੀ ਹੋ ਚੁਕੀ ਸੀ ਉਸਦਾ ਕੰਮ ਉਸੇ ਸਮੇ ਸ਼ੁਰੂ ਕਰਵਾਇਆ ਗਿਆ ਕਿਊਕ ਹਲਕੇ ਦੇ ਵਿਕਾਸ ਤੇ ਤਰੱਕੀ ਹੀ ਮੇਰਾ ਪਹਿਲਾ ਤੇ ਆਖਰੀ ਉਦੇਸ਼ ਰਿਹਾ ਹੈ I

Progressive Punjab

Thursday, July 28, 2016

Inaugurated SDM Office At Banga - Best Leader Of Punjab

Inaugurated SDM Office At Banga

Sukhbir Singh Badal

ਹਲਕਾ ਬੰਗਾ 'ਚ ਬਣਿਆ ਅਤਿ-ਅਧੁਨਿਕ ਅੈਸ.ਡੀ.ਅੈਮ. ਦਫਤਰ ਅੱਜ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਪ੍ਰਸਾਸ਼ਕੀ ਸੁਧਾਰਾਂ ਦੇ ਅਮਲ 'ਚ ਪੰਜਾਬ ਮੋਹਰੀ ਸੂਬਾ ਬਣ ਗਿਅਾ ਹੈ। ਸੇਵਾ ਦੇ ਅਧਿਕਾਰ ਕਨੂੰਨ ਤਹਿਤ ਹੁਣ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ ਵੀ ਪ੍ਰਸਾਸ਼ਕੀ ਸੇਵਾਵਾਂ ਮਿਲਣ ਲੱਗ ਗਈਆਂ ਹਨ।

Best Leader In Punjab

Punjab Politics

Inaugurated the SDM office at Banga today; delighted that people will not get state-of-the-art administrative services in the region.


Wednesday, July 20, 2016

Shaheed Bhai Jaita ji Memorial at Sri Anandpur Sahib - Best Leader In Punjab

Best Leader In Punjab 

Parkash Singh Badal

Best Leader In Punjab

ਭਾਈ ਜੈਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਭਾਈ ਜੈਤਾ ਜੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਭਾਈ ਜੈਤਾ ਜੀ ਨੇ ਨੌਵੇਂ ਪਾਤਿਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸਿੱਖ ਪੰਥ ਦੀ ਸ਼ਾਨਦਾਰ ਸੇਵਾ ਕੀਤੀ ਸੀ। ਇਸ ਯਾਦਗਾਰ 'ਤੇ 25 ਕਰੋੜ ਦੀ ਲਾਗਤ ਆਏਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯਾਦਗਾਰ ਸਿੱਖ ਪੰਥ ਦੇ ਸ਼ਹੀਦ ਭਾਈ ਜੈਤਾ ਜੀ ਵੱਲੋਂ ਨਿਭਾਈ ਸੇਵਾ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੂਰਤੀਮਾਨ ਕਰੇਗੀ ਜਿਸ ਦੀ ਮਿਸਾਲ ਸੰਸਾਰ ਭਰ 'ਚ ਕਿਧਰੇ ਨਹੀਂ ਮਿਲਦੀ। 

Viral In Punjab

Progressive Punjab

Paying homage to Bhai Jaita ji for his unprecedented sacrifice, CM Parkash Singh Badal today laid the foundation stone of Shaheed Bhai Jaita ji Memorial at Sri Anandpur Sahib. This memorial would come up at a cost of Rs 25 crore to pay befitting tribute to the legendary Sikh martyr who had rendered marvelous service to the panth by bringing back the seesh of Guru Teg Bahadur ji from Chandni chowk (Delhi) to Sri Anandpur Sahib. Mr. Badal said that this memorial would ever remind our younger generations about exemplary courage exhibited by this iconic Sikh warrior which hardly find any parallel in the entire Sikh history. 

Friday, July 15, 2016

Sangat Darshan program - Best Leader In Punjab

Sangat Darshan program 


Parkash Singh Badal 


Best Leader In Punjab
  
ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਗੜਸ਼ੰਕਰ ਵਿੱਚ ਸੰਗਤ ਦਰਸ਼ਨ ਦੇ ਸਮੇਂ ਲੋਕਾਂ ਨਾਲ ਪੰਜਾਬ ਦੇ ਵਿਕਾਸ ਦੇ ਬਾਰੇ ਵਿੱਚ ਗੱਲਬਾਤ ਕੀਤੀ ,ਉਹਨਾਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਦੇਸ਼ ਦੇ ਸਭ ਤੋਂ ਸ਼ਾਂਤੀਪੂਰਨ ਸੂਬਿਆਂ ਵਿਚੋਂ ਇੱਕ ਹੈ . ਸ: ਬਾਦਲ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਟਾ ਦਾਲ ,ਸ਼ਗੁਨ , ਪੈਨਸ਼ਨ ਅਤੇ ਹੋਰ ਵੀ ਕਈ ਸਕੀਮਾਂ ਚਲਾਈਆਂ ਹਨ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਵਰਦਾਨ ਸਾਬਤ ਹੋ ਰਹੀਆਂ ਹਨ
Progressive Leader Punjab


Viral In Punjab


Punjab Chief Minister interacted with people during Sangat Darshan program in Garhshankar assembly segment today in which he talked about the massive development of state . He said that despite being a border state, Punjab was today one of the most peaceful state in the country. Mr. Badal said that Punjab government has started schemes like Atta Dal, shagun, pensions and others that were proving to be a boon for weaker sections of society.

Thursday, June 30, 2016

Chhota Ghallughara - Memorial Of Courage - Best Leader Of Punjab

Chhota Ghallughara - Memorial Of Courage

Chhota Ghallughara


Best Leader Of Punjab

17 ਮਈ, 1746 ਦੀ ਦੁੱਖਦਾਈ ਜੰਗ ਵਿੱਚ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਤ ਯਾਦਗਾਰ ਸਮਾਰਕ ਛੋਟਾ ਘੱਲੂਘਾਰਾ, ਗੁਰਦਾਸਪੁਰ ਜ਼ਿਲ੍ਹਾ ਦੇ ਕਾਹਨੂੰਵਾਨ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ। 

Punjab Politics

Viral In Punjab

To commemorate the sacrifices of Sikhs in the tragic war of May 17, 1746, a memorial has been built at the Chhota Ghallughara site at Kahnuwan in Gurdaspur district at an outlay of Rs. 18 crores.





Wednesday, June 29, 2016

Celebrate The Vikas Parv In Bathinda - Best Leader Of Punjab

Celebrate The Vikas Parv In Bathinda

Sukhbir Singh Badal

Arun Jaitley

Best Leader Of Punjab

Punjab Politics

ਕੇਂਦਰ 'ਚ ਐਨਡੀਏ ਸਰਕਾਰ ਦੇ ਕਾਰਜਕਾਲ ਦੇ 2 ਸਾਲ ਪੂਰੇ ਹੋਣ 'ਤੇ ਪੰਜਾਬ ਇਸ ਨੂੰ ਵਿਕਾਸ ਪੁਰਬ ਵਜੋਂ ਮਨਾ ਰਿਹਾ ਹੈ ਜਿਸ ਤਹਿਤ ਅੱਜ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਅੱਜ ਬਠਿੰਡਾ ਪਹੁੰਚੇ ਅਤੇ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਐਨਡੀਏ ਸਰਕਾਰ ਦੇ 2 ਸਾਲ ਪੂਰੇ ਹੋਣ ਦੇ ਮੌਕੇ ਲੋਕਾਂ ਦੀ ਵੱਡੀ ਭੀੜ ਦੇ ਮੁਖ਼ਾਤਿਬ ਹੁੰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਫ਼ਲਤਾ ਦੀ ਕਹਾਣੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਨੁਮਾਇੰਦਗੀ ਹੇਠ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਪੰਜਾਬ 'ਚ ਵਿਕਾਸ ਦੀਆਂ ਸਫ਼ਲ ਕਹਾਣੀਆਂ ਲਿਖਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਿਰੋਧੀ ਧਿਰਾਂ ਆਪਣੇ ਮਾੜੇ ਮਨਸੂਬਿਆਂ ਤਹਿਤ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਦਾ ਨਾਮ ਬਦਨਾਮ ਕਰਨ 'ਤੇ ਉਤਾਰੂ ਹਨ। ‪#‎AkalisforPunjab‬





Tuesday, June 28, 2016

Distributed Sports Kits And Disbursed Grants Of Rs. 1.40 Crore - Best Leader Of Punjab

Best Leader Of Punjab

Best Leader Of Punjab

Bikram Singh Majithia

ਹਰ ਵਿਅਕਤੀ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਖੇਡਾਂ ਮਹਤੱਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਸੀਂ ਉਨ੍ਹਾਂ ਨੂੰ 'ਸਪੋਰਟਸ ਕਿੱਟਾਂ' ਵੰਡੀਆਂ। ਇਸਦੇ ਨਾਲ ਹੀ ਅਸੀਂ ਵਰਿਆਮ ਨੰਗਲ, ਕਰਨਾਲਾ, ਪਤਾਲਪੁਰੀ ਅਤੇ ਖਰਸਵਾਲਾ ਪਿੰਡਾਂ ਵਿੱਚ ਕਈ ਵਿਕਾਸ ਕਾਰਜਾਂ ਲਈ ੧.੪੦ ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਮਨਜ਼ੂਰੀ ਦਿੱਤੀ।

Punjab Politics

Viral In Punjab

Sports play an important role in the physical and mental well being of any person. To encourage the youth to adopt sports, We distributed sports kits. We also disbursed grants of Rs. 1.40 Crore for various development works in village Waryam Nangal, karnala, Patalpuri and Kharaswala.




Monday, June 27, 2016

Parkash Singh Badal at Shri Guru Granth Sahib University - Best Leader Of Punjab

Parkash Singh Badal at Shri Guru Granth Sahib University

Shri Guru Granth Sahib University

Parkash Singh Badal

ਪੰਜਾਬ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਫ਼ਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਪਹਿਲੀ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਕਾਨੂੰਨ ਅਧੀਨ ਐਡਹਾਕ/ਠੇਕਾ ਕਰਮਚਾਰੀਆਂ ਦੀ ਨੌਕਰੀ ਸੁਰੱਖਿਆ ਯਕੀਨੀ ਬਣਾਉਣ ਲਈ ਤੇ ਉਨਾਂ ਨੂੰ ਪੱਕਾ ਕਰਨ ਕਰਨ ਲਈ ਇੱਕ ਨੀਤੀ ਲੈ ਕੇ ਆਉਣਗੇ।

Best Leader Of Punjab

Punjab Politics

Punjab Chief Minister Parkash Singh Badal today presided over first convocation of Sri Guru Granth Sahib World University at Sri Fatehgarh Sahib. In his convocation address, the Chief Minister said the state government would soon come out with the policy within legal framework to regularize the services of its adhoc/contract employees for ensuring job security to them. ‪#‎SADforPunjab‬ ‪#‎SADCommitted‬ ‪#‎SADDelivered‬ ‪#‎PunjabEducationHub‬ ‪#‎SriGuruGranthSahibUniversity‬





Saturday, June 25, 2016

Chappar Chiri Victory Memorial‬ - Fateh Burj - Best Leader Of Punjab

Chappar Chiri Victory Memorial‬ - Fateh Burj

Chappar Chiri Victory Memorial‬

ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ 700 ਸਾਲਾਂ ਦੇ ਮੁਗਲ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ। ਸਿੱਖ ਇਤਿਹਾਸ 'ਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ 300ਵੇਂ ਸ਼ਹੀਦੀ ਦਿਹਾੜੇ ਨੂੰ ਜਾਹੋ-ਜਲਾਲ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਹੀ ਨਹੀਂ, ਸਿੱਖ ਜਰਨੈਲ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਅੱਜ ਦੀ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਚੱਪੜ ਚਿੜੀ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ 'ਚ 25 ਜੂਨ ਨੂੰ ਸ਼ਾਮ 7 ਤੋਂ 8 ਵਜੇ ਤੱਕ ਇੱਕ ਅਦਭੁਤ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਇਹ ਲੇਜ਼ਰ ਸ਼ੋਅ ਆਪਣੇ ਆਪ 'ਚ ਵਿਲੱਖਣ ਹੋਵੇਗਾ ਅਤੇ ਸਿੱਖਾਂ ਦੇ ਅਮੀਰ ਤੇ ਸ਼ਾਨਾਮੱਤੇ ਇਤਿਹਾਸ ਨੂੰ ਬਿਆਨ ਕਰੇਗਾ। ‪#‎BabaBandaSinghBahadur‬

Baba Banda Singh Bahadur

Fateh Burj

ਸਿੱਖ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਜੀ ਨੇ 18ਵੀਂ ਸਦੀ ਦੇ ਸ਼ੁਰੂ 'ਚ ਚੱਪੜ ਚਿੜੀ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਹਰਾ ਕੇ 700 ਸਾਲ ਤੋਂ ਜਾਰੀ ਮੁਗਲ ਹਕੂਮਤ ਨੂੰ ਖਤਮ ਕਰਕੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ। ਸਿੱਖ ਕੌਮ ਦੀਆਂ ਅਗਲੀਆਂ ਪੀੜੀਆਂ ਨੂੰ ਮਹਾਨ ਜੇਤੂ ਜਰਨੈਲ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਨੇ ਚੱਪੜ ਚਿੜੀ 'ਚ 20 ਏਕੜ ਰਕਬੇ ਵਿੱਚ 46 ਕਰੋੜ ਦੀ ਲਾਗਤ ਨਾਲ ਸਮਾਰਕ ਬਣਾਇਆ ਹੈ ਜਿਸ 'ਚ 328 ਫੁੱਟ ਉਚਾ ਤਿੰਨ ਮੰਜ਼ਿਲਾ 'ਫਤਿਹ ਬੁਰਜ' ਬਣਾਇਆ ਗਿਆ ਹੈ ਜੋ ਭਾਰਤ ਦਾ ਸਭ ਤੋਂ ਉਚਾ ਮੀਨਾਰ ਹੈ। ਰਿਕਾਰਡ 11 ਮਹੀਨਿਆਂ 'ਚ ਤਿਆਰ ਇਸ ਬੁਰਜ ਦੀ ਪਹਿਲੀ ਮੰਜ਼ਿਲ 67 ਫੁੱਟ ਉਚੀ ਹੈ ਜਿਹੜੀ ਸਮਾਣੇ ਦੀ ਲੜਾਈ ਦੀ ਯਾਦਗਾਰ ਹੈ, ਦੂਜੀ ਮੰਜ਼ਿਲ ਸਢੌਰਾ ਦੀ ਲੜਾਈ ਨੂੰ ਸਮਰਪਿਤ ਹੈ ਜਿਸਦੀ ਉਚਾਈ 117 ਫੁੱਟ ਹੈ ਅਤੇ ਤੀਜੀ ਮੰਜ਼ਿਲ 220 ਫੁੱਟ ਉਚੀ ਹੈ ਜਿਹੜੀ ਕਿ ਸਰਹੰਦ ਦੀ ਲੜਾਈ ਦੀ ਯਾਦਗਾਰ ਹੈ। ਇਹ ਮੀਨਾਰ ਬੇਇਨਸਾਫ਼ੀ ਖਿਲਾਫ਼ ਅਵਾਜ਼ ਬੁਲੰਦ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ।

Best Leader Of Punjab

A tribute to the great warrior Banda Singh Bahadur who ended the 700-years old Mughal tyranny, Fateh Burj has been raised at a cost of Rs 46.02 crores as a monument hailing one of the most respected Sikh warriors. The 328 feet high Fateh Burj, highest Burj in the country, is a befitting tribute to mark the victory and is dedicated to establishment of Sikh Misls in 1711. Besides a museum that records the history related to Baba Banda Singh Bahadur, a war field has been created on 20 acres ‪#‎AkalisforPunjab‬ ‪#‎SirhindFatehDiwas‬








Friday, June 24, 2016

Schemes For The Welfare Of NRIs - Best Leader Of Punjab

Schemes For The Welfare Of NRIs

Punjab Politics

Best Leader Of Punjab

ਸਾਨੂੰ ਤੁਹਾਡੇ ਨਾਲ ਇਹ ਸਾਂਝਾ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਰਾਜ ਹੈ ਜਿਸਨੇ ਪਰਵਾਸੀ ਭਾਰਤੀਆਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਪਰਵਾਸੀ ਭਾਰਤੀ ਪੰਜਾਬ ਦੇ ਵਿਕਾਸ ਦੇ ਭਾਈਵਾਲ ਹਨ।

Progressive Rural Punjab

Viral In Punjab
\
We take pride in sharing that Punjab is the first state in India to launch a slew of schemes for the welfare of NRIs who are partners in our progress.





Wednesday, June 22, 2016

The World Class Hockey Stadium in Mohali - Best Leader Of Punjab

Hockey Stadium in Mohali

Hockey Stadium

Best Leader Of Punjab

ਪੰਜਾਬ ਸਰਕਾਰ ਨੇ ਹਾਕੀ ਖੇਡ ਦੀ ਮਹਿਮਾ ਨੂੰ ਬਹਾਲ ਕਰਦੇ ਹੋਏ ਮੋਹਾਲੀ ਵਿਖੇ ਵਿਸ਼ਵ ਪੱਧਰੀ ਸ਼ਾਨਦਾਰ ਹਾਕੀ ਸਟੇਡੀਅਮ ਉਸਾਰ ਕੇ ਪੰਜਾਬ ਵਾਸੀਆਂ ਦੀ ਝੋਲੀ ਵਿੱਚ ਪਾਇਆ। ਇਹ ਦਿਲ ਖਿੱਚਵਾਂ ਹਾਕੀ ਸਟੇਡੀਅਮ ਪੰਜਾਬ ਸਰਕਾਰ ਦੀ ਪੰਜਾਬ ਪ੍ਰਤੀ ਵਚਨਬੱਧਤਾ ਤੇ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।
Punjab Government

Punjab Politics

Punjab Government lives up to its promise of restoring the glory of‪#‎Hockey‬; the world class Hockey Stadium in Mohali stands tall reflecting the government’s commitment and performance. ‪#‎SADforPunjab‬‪#‎SADCommitted‬ ‪#‎SADDelivered‬ ‪#‎ProudPunjabi‬



Jang-e-Azadi Memorial at Kartarpur - Viral In Punjab

Jang-e-Azadi Memorial 

Jang-e-Azadi memorial

ਕਰਤਾਰਪੁਰ ਵਿਖੇ 200 ਕਰੋੜ ਰਪਏ ਦੀ ਲਾਗਤ ਨਾਲ 25 ਏਕੜ ਵਿੱਚ ਉਸਾਰੇ ਜਾ ਰਹੇ "ਜੰਗ-ਏ-ਆਜ਼ਾਦੀ" ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਯੋਗਦਾਨ ਅਤੇ ਵਿਰਾਸਤ ਨੂੰ ਦਰਸਾਵੇਗਾ।Punjab Government


Viral In Punjab

ਇਸ ਰਾਜ ਦੀ ਕਲਾ ਯਾਦਗਾਰ ਵਿੱਚ ਪ੍ਰਦਰਸ਼ਨੀ ਗੈਲਰੀ, 150 ਫੁੱਟ ਸ਼ਹੀਦ-ਏ-ਮਿਨਾਰ, ਆਡੀਟੋਰੀਅਮ, ਫਿਲਮ ਹਾਲ, ਓਪਨ-ਏਅਦ ਥੀਏਟਰ, ਅਖਾੜਾ, ਲਾਇਬ੍ਰੇਰੀ, ਖੋਜ ਅਤੇ ਸੈਮੀਨਾਰ ਹਾਲ ਵੀ ਹਨ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੇ।

Best Leader Of Punjab

Jang-e-Azadi memorial at Kartarpur - spread over an area of 25 acres at a cost of Rs 200 crore to showcase the legacy and contribution of Punjabis to the Indian freedom struggle. This state-of-the-art memorial will have an exhibition gallery, 150 feet Shahid-e-Minar, auditorium, movie hall, open-air theatre, amphitheatre, library, research and seminar halls


Tuesday, June 21, 2016

Automated Driving Test Tracks - Viral In Punjab

Automated Driving Test Tracks


Punjab Politics

ਪੰਜਾਬ 22 ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਵੈਚਾਲਿਤ ਡਰਾਇਵਿੰਗ ਟੈਸਟ ਟਰੈਕਸ ਅਤੇ 10 ਸਬ-ਡਿਵੀਜ਼ਨਾਂ ਦੇ ਹਰ ਇੱਕ ਕੇਂਦਰ ਵਿੱਚ ਮੈਡੀਕਲ ਸਹੂਲਤ ਦੇ ਨਾਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਕੇਂਦਰਾਂ 'ਤੇ 44.33 ਕਰੋੜ ਰੁਪਏ ਖਰਚ ਕੀਤੇ ਹਨ ਤਾਂ ਜੋ ਪੰਜਾਬ ਦੇ ਨਾਗਰਿਕਾਂ ਨੂੰ ਡਰਾਇਵਿੰਗ ਲਾਇਸੰਸ ਲੈਣ ਲਈ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਤੇ ਨਾ ਹੀ ਕਿਸੇ ਭ੍ਰਿਸ਼ਟ ਲੋਕਾਂ ਦਾ ਸ਼ਿਕਾਰ ਹੋਣਾ ਪਵੇ। ਇਨ੍ਹਾਂ ਕੇਂਦਰਾਂ ਵਿੱਚ ਡਰਾਇਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਡਰਾਇਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ।

Viral In Punjab

Top On Punjab

Punjab Updates

Punjab becomes the first state in India to have 
AutomatedDrivingTestTracks‬ at 22 district headquarters and 10 sub divisions with medical facilities at each center. Punjab government has incurred the cost of Rs. 44.33 crore on these centers so that people need not make daily rounds of various offices for getting their ‎DrivingLicence‬ made; thereby falling prey to corrupt persons! Driving Licence would be issued right here at these centers after a person clears the test.